Surprise Me!

ਜਾਨ ਦਾਅ ਉੱਤੇ ਲਾ ਕੇ ਬੀਬੀਆਂ ਕਰ ਰਹੀਆਂ ਹਨ ਬੱਸ ਦਾ ਸਫ਼ਰ | OneIndia Punjabi

2022-10-13 1 Dailymotion

ਪੰਜਾਬ ਸਰਕਾਰ ਵਲੋਂ ਔਰਤਾਂ ਲਈ ਦਿੱਤੀ ਜਾ ਰਹੀ ਮੁਫ਼ਤ ਬੱਸ ਸੇਵਾ, ਕਿਸੇ ਦਿਨ ਸਿਰਦਰਦੀ ਅਤੇ ਨਾਮੋਸ਼ੀ ਦਾ ਸਬੱਬ ਬਣੇਗੀ। ਰਬ ਨਾ ਕਰੇ ਪਰ ਇਹਨਾਂ ਬੀਬੀਆਂ ਨੇ ਕਿਸੇ ਦਿਨ ਪੰਜਾਬ ਸਰਕਾਰ ਦੀ ਪ੍ਰੇਸ਼ਾਨੀ ਵਧਾ ਦੇਣੀ ਹੈ |